RT
@NitinNabin: चौथे पातशाह श्री गुरु रामदास जी के पावन प्रकाश पर्व पर समस्त देशवासियों को हार्दिक शुभकामनाएँ।
गुरु रामदास जी का जीवन सेवा, विनम्रता और मानव कल्याण के प्रति समर्पण का अद्भुत उदाहरण है। उनके द्वारा बसाया गया रामदासपुर आज श्री अमृतसर के रूप में विश्वभर में श्रद्धा और आस्था का प्रमुख केंद्र है। उनकी पावन वाणी और शिक्षाएँ आज भी समाज को प्रेम, सद्भाव और भक्ति के मार्ग पर आगे बढ़ने की प्रेरणा देती हैं।
गुरु साहिब की कृपा से सभी के जीवन में सुख, शांति और समृद्धि बनी रहे तथा समाज में भाईचारे और सेवा की भावना और प्रबल हो, यही प्रार्थना है।
ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਪ੍ਰਕਾਸ਼ ਪੁਰਬ 'ਤੇ ਸਮੂਹ ਦੇਸ਼ ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ।
ਸ੍ਰੀ ਗੁਰੂ ਰਾਮਦਾਸ ਜੀ ਦਾ ਜੀਵਨ ਸੇਵਾ, ਨਿਮਰਤਾ ਅਤੇ ਮਾਨਵਤਾ ਦੇ ਕਲਿਆਣ ਪ੍ਰਤੀ ਸਮਰਪਣ ਦਾ ਅਦੁੱਤੀ ਉਦਾਹਰਣ ਹੈ। ਉਨ੍ਹਾਂ ਵੱਲੋਂ ਵਸਾਇਆ ਗਿਆ ਰਾਮਦਾਸਪੁਰ ਅੱਜ ਸ੍ਰੀ ਅੰਮ੍ਰਿਤਸਰ ਦੇ ਰੂਪ ਵਿੱਚ ਦੁਨੀਆ ਭਰ ਵਿੱਚ ਸ਼ਰਧਾ ਅਤੇ ਆਸਥਾ ਦਾ ਪ੍ਰਮੁੱਖ ਕੇਂਦਰ ਹੈ। ਉਨ੍ਹਾਂ ਦੀ ਪਾਵਨ ਬਾਣੀ ਅਤੇ ਸਿੱਖਿਆਵਾਂ ਅੱਜ ਵੀ ਸਮਾਜ ਨੂੰ ਪ੍ਰੇਮ, ਸਦਭਾਵਨਾ ਅਤੇ ਭਗਤੀ ਦੇ ਮਾਰਗ 'ਤੇ ਅੱਗੇ ਵਧਣ ਦੀ ਪ੍ਰੇਰਨਾ ਦਿੰਦੀਆਂ ਹਨ।
ਗੁਰੂ ਸਾਹਿਬ ਦੀ ਕਿਰਪਾ ਨਾਲ ਸਾਰਿਆਂ ਦੇ ਜੀਵਨ ਵਿੱਚ ਸੁੱਖ, ਸ਼ਾਂਤੀ ਅਤੇ ਖ਼ੁਸ਼ਹਾਲੀ ਬਣੀ ਰਹੇ । ਸਮਾਜ ਵਿੱਚ ਭਾਈਚਾਰੇ ਅਤੇ ਸੇਵਾ ਦੀ ਭਾਵਨਾ ਹੋਰ ਮਜ਼ਬੂਤ ਹੋਵੇ, ਇਹੀ ਅਰਦਾਸ ਹੈ।