#IgnitingYoungMinds I
#CapabilityDevelopment
Empowering Minds, Igniting Innovation!
Lt Gen Ajay Chandpuria AVSM, VSM GOC Vajra Corps addressed the Faculty, Engineering Students and NCC Cadets at Guru Nanak Dev Engineering College, Ludhiana on 'The Idea of India & Self-Empowerment', weaving together threads of Patriotism and Leadership. Emphasizing the power of Self-Reliance & Tech-Driven Growth, he urged the youth to develop self belief & empowerment, character & leadership traits and take responsibility of realising the vision of VIKSIT BHARAT for the Global Good.
सशक्त सोच — नवाचार की नई उड़ान!
लेफ्टिनेंट जनरल अजय चाँदपुरिया जी, AVSM, VSM, GOC
#VajraCorps ने गुरु नानक देव इंजीनियरिंग कॉलेज, लुधियाना में फैकल्टी, इंजीनियरिंग छात्रों एवं NCC कैडेट्स को ‘The Idea of India & Self-Empowerment’ पर संबोधित किया।
देशभक्ति और नेतृत्व की भावना को सुदृढ़ करते हुए उन्होंने आत्मनिर्भरता, तकनीक-आधारित प्रगति और आत्मविश्वास को VIKSIT BHARAT के उद्देश्य की प्राप्ति का माध्यम बताया — राष्ट्रहित में युवा शक्ति को अग्रणी भूमिका निभाने का आह्वान किया।
ਸਸ਼ਕਤ ਸੋਚ — ਨਵੀਨਤਾ ਦੀ ਨਵੀਂ ਉਡਾਣ!
ਲੇਫਟਿਨੈਂਟ ਜਨਰਲ ਅਜੈ ਚੰਦਪੁਰੀਆ ਜੀ, AVSM, VSM, GOC
#VajraCorps ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਵਿੱਚ ਫੈਕਲਟੀ, ਇੰਜੀਨੀਅਰਿੰਗ ਵਿਦਿਆਰਥੀਆਂ ਅਤੇ NCC ਕੈਡੇਟਸ ਨਾਲ ‘The Idea of India & Self-Empowerment’ ’ਤੇ ਵਿਚਾਰ ਸਾਂਝੇ ਕੀਤੇ।
ਦੇਸ਼ਭਗਤੀ ਤੇ ਨੇਤ੍ਰਿਤਵ ਦੇ ਮੁੱਲ ਉਭਾਰਦੇ ਹੋਏ, ਉਨ੍ਹਾਂ ਨੇ ਆਤਮਨਿਰਭਰਤਾ, ਤਕਨੀਕ-ਅਧਾਰਿਤ ਵਿਕਾਸ ਅਤੇ ਆਪਣੇ ਉੱਤੇ ਭਰੋਸੇ ਨੂੰ VIKSIT BHARAT ਦੇ ਸੁਪਨੇ ਨੂੰ ਸਾਕਾਰ ਕਰਨ ਦੀ ਨੇਵ ਦੱਸਿਆ ਅਤੇ ਨੌਜਵਾਨਾਂ ਨੂੰ ਰਾਸ਼ਟ੍ਰ ਨਿਰਮਾਣ ਵਿੱਚ ਅਗੇਵਾਨ ਬਣਨ ਦਾ ਸੱਦਾ ਦਿੱਤਾ।
#TheIdeaofIndiaAndSelfEmpowerment
#AatmanirbharBharat #MilitaryLeadership #NationsYouth #YouthForNation
#ViksitBharat #TechForIndia #InnovationIndia #FutureReadyForce
#OnPathToTransformation #StrongAndCapable #NationFirst #IgnitingYoungMinds
@adgpi @WesternComd_IA @pro_defence @VajraCorps_IA @prodefencechan1 @HQ_DG_NCC @DIRECTORATERTG @PIBChandigarh @DDNewslive @airchandigarh